1653 views 47 secs 0 comments

Construction fund for Gurudawara Singh Sabha, Warsaw

In IPCCI Media Desk
May 03, 2023

Dear Devotees,

With the blessings of Wahe Guru and community support we have completed the work of foundation of Gurudawara Singh Sabha Warsaw , Poland. We have to start the next phase of building construction which will be of of 1400 sq to accomodate the growing community in Poland.

We would like to mention that Gurudawara has been serving the community on the daily basis since 2004 and we are at present at rented property of 430 sq meter and yet during the Ukraine crisis in 2022 we  opened our doors for all the refugees irrespective of cast and creed as we follow the path and teaching of Guru Nanak –

Vaand Chhako: Sharing whatever God has given you with others and helping those who are in need is , This is one of the principles of Sikhism.

We are greatful for your support and would request you to helpu s in completing the project , we would request you to support us generously as the budget is for EUR1.8 million.

We would request you to forward your donation in one of the accounts with adnotation  ‘’Construction fund”.

Zwiazek Wyznaniowy Singh Sabha Gurudawara

Millenium Bank

PLN 72 1160 2202 0000 0001 1907 1567

EUR 35 1160 2202 0000 0001 1907 1845

USD 16 1160 2202 0000 0001 1907 1567

Wahe Guru Ji Da Khalsa Wahe Guru Ji Di Fateh.

Gurudawara Committee Poland.


ਗੁਰੂ ਪਿਆਰੀ ਸੰਗਤ ਜੀ

ਵਾਹਿਗੁਰੂ ਜੀ ਦੀ ਕਿਰਪਾ ਅਤੇ ਸੰਗਤ ਦੇ ਸਹਿਯੋਗ ਨਾਲ ਅਸੀਂ ਗੁਰਦੁਵਾਰਾ ਸਿੰਘ ਸਭਾ ਵਾਰਸਾ, ਪੋਲੈਂਡ ਦੀ ਨੀਂਹ ਰੱਖਣ ਦਾ ਕੰਮ ਪੂਰਾ ਕਰ ਲਿਆ ਹੈ। ਹੁਣ ਇਮਾਰਤ ਦੀ ਉਸਾਰੀ ਦਾ ਅਗਲਾ ਪੜਾਅ ਸ਼ੁਰੂ ਕਰਨਾ ਹੋਵੇਗਾ ਜੋ ਪੋਲੈਂਡ ਵਿੱਚ ਵਧ ਰਹੇ ਆਪਣੇ ਭਾਈਚਾਰੇ ਦੇ ਅਨਕੂਲ 1400 ਵਰਗ ਮੀਟਰ ਦਾ ਹੋਵੇਗਾ। ਅਸੀਂ ਦੱਸਣਾ ਚਾਹਾਂਗੇ ਕਿ ਗੁਰਦੁਆਰਾ ਸਾਹਿਬ 2004 ਤੋਂ ਰੋਜ਼ਾਨਾ ਦੇ ਅਧਾਰ ‘ਤੇ ਭਾਈਚਾਰੇ ਦੀ ਸੇਵਾ ਕਰ ਰਿਹਾ ਹੈ ਅਤੇ ਅਸੀਂ ਇਸ ਸਮੇਂ 430 ਵਰਗ ਮੀਟਰ ਦੀ ਕਿਰਾਏ ਦੀ ਜਗ੍ਹਾ ‘ਤੇ ਹਾਂ ਅਤੇ ਫਿਰ ਵੀ 2022 ਵਿਚ ਯੂਕਰੇਨ ਸੰਕਟ ਦੌਰਾਨ ਅਸੀਂ ਜਾਤ-ਪਾਤ,ਨਸਲ , ਰੰਗ ਦੀ ਪਰਵਾਹ ਕੀਤੇ ਬਿਨਾਂ ਸਾਰੇ ਸ਼ਰਨਾਰਥੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਸਨ। ਅਸੀਂ ਗੁਰੂ ਨਾਨਕ ਦੇਵ ਜੀ ਦੇ ਮਾਰਗ ਅਤੇ ਉਪਦੇਸ਼ ‘ਤੇ ਚੱਲਦੇ ਹੋਏ ਉਨ੍ਹਾਂ ਦੁਆਰਾ ਬਖਸ਼ੇ ਹੋਏ ਸਿਧਾਂਤ ਵੰਡ ਛਕੋ ਦੇ ਮਾਰਗ ‘ਤੇ ਚੱਲ ਰਹੇ ਹਾਂ। ਪਰਮਾਤਮਾ ਨੇ ਜੋ ਵੀ ਤੁਹਾਨੂੰ ਦਿੱਤਾ ਹੈ ਉਸ ਨੂੰ ਦੂਜਿਆਂ ਨਾਲ ਸਾਂਝਾ ਕਰਨਾ ਅਤੇ ਲੋੜਵੰਦਾਂ ਦੀ ਮਦਦ ਕਰਨਾ, ਇਹ ਸਿੱਖ ਧਰਮ ਦੇ ਸਿਧਾਂਤਾਂ ਵਿੱਚੋਂ ਇੱਕ ਹੈ। ਅਸੀਂ ਤੁਹਾਡੇ ਸਮਰਥਨ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਅਤੇ ਤੁਹਾਨੂੰ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਬੇਨਤੀ ਕਰਦੇ ਹਾਂ, ਅਸੀਂ ਤੁਹਾਨੂੰ ਖੁੱਲ੍ਹੇ ਦਿਲ ਨਾਲ ਸਮਰਥਨ ਕਰਨ ਲਈ ਬੇਨਤੀ ਕਰਦੇ ਹਾਂ,ਕਿਉਂਕਿ ਬਜਟ EUR 1.8 ਮਿਲੀਅਨ ਦਾ ਹੈ। ਅਸੀਂ ਤੁਹਾਨੂੰ ਬੇਨਤੀ ਕਰਾਂਗੇ ਕਿ ਤੁਸੀਂ ਆਪਣੇ ਦਾਨ ਨੂੰ ”ਨਿਰਮਾਣ ਫੰਡ’ ਦੇ ਨਾਲ ਕਿਸੇ ਇੱਕ ਖਾਤੇ ਵਿੱਚ ਅੱਗੇ ਭੇਜੋ।

PLN 72 1160 2202 0000 0001 1907 1567

ਯੂਰੋ 35 1160 2202 0000 0001 1907 1845

USD 16 1160 2202 0000 0001 1907 1567

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਕਮੇਟੀ ਪੋਲੈਂਡ